ਯੋਗਰਾਜ ਸਿੰਘ ਦੀਆਂ ਵਧੀਆ ਮੁਸ਼ਕਲਾਂ , ਮਹਿਲਾਵਾਂ ਬਾਰੇ ਟਿੱਪਣੀ ਮਾਮਲੇ ‘ਚ FIR ਦਰਜ

ਸਾਬਕਾ ਕ੍ਰਿਕਟਰ Yograj Singh ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਚੰਡੀਗੜ੍ਹ ਦੇ ਸੈਕਟਰ-36 ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਮਹਿਲਾਵਾਂ ਲਈ ਕਥਿਤ ਅਪਮਾਨਜਨਕ ਭਾਸ਼ਾ ਵਰਤਣ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਹੋਈ ਹੈ। ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੇ ਆਧਾਰ ‘ਤੇ ਕੀਤੀ ਗਈ।

ਮਾਮਲੇ ਨੂੰ ਲੈ ਕੇ Punjab State Women Commission ਨੇ ਵੀ ਸਖ਼ਤ ਨੋਟਿਸ ਲਿਆ ਹੈ ਅਤੇ ਸੀਨੀਅਰ ਪੱਧਰ ਦੀ ਜਾਂਚ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੈ, ਜਿੱਥੇ ਕਈ ਲੋਕਾਂ ਨੇ ਭਾਸ਼ਾ ਦੀ ਨਿੰਦਾ ਕੀਤੀ, ਜਦਕਿ ਕੁਝ ਨੇ ਪੂਰੀ ਵੀਡੀਓ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।

More From Author

IPL 2026, PBKS vs MI # ਪੰਜਾਬ ਨੇ ਮੁੰਬਈ ਨੂੰ 201 ਦੌੜਾਂ ਦਾ ਦਿੱਤਾ ਟੀਚਾ, Prabhsimran ਨੇ ਜੜ੍ਹਿਆ ਅਰਧ ਸੈਂਕੜਾ

Arvind Kejriwal ਨੂੰ ਮਿਲੀ ਵੱਡੀ ਰਾਹਤ # ਹਾਈ ਕੋਰਟ ਦੀ ਜੱਜ Swarana Kanta Sharma ਨੇ ਕੇਸ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਕੀਤਾ ਅਲੱਗ

Leave a Reply

Your email address will not be published. Required fields are marked *