ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਫਿਨਲੈਂਡ ਦਾ ਦੌਰਾ ਕਰਨਗੇ। ਉਹ ਇੱਕ ਫੂਡ ਤਕਨਾਲੋਜੀ-ਅਧਾਰਤ ਸੋਲਰ ਫੂਡ ਕੰਪਨੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਹੇਲਸਿੰਕੀ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਜੰਗਲਾਤ ਫੈਕਲਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਉਹ ਸੀਐਚ ਬਾਇਓਫੋਰਸ ਨਾਲ ਵੀ ਮੁਲਾਕਾਤ ਕਰਨਗੇ ਅਤੇ ਪਰਾਲੀ ਪ੍ਰਬੰਧਨ ਬਾਰੇ ਚਰਚਾ ਕਰਨਗੇ। ਦੱਸ ਦੇਈਏ ਮੁੱਖ ਮੰਤਰੀ ਭਗਵੰਤ ਮਾਨ ਫਿਨਲੈਂਡ ਦੌਰੇ ‘ਤੇ ਗਏ ਹੋਏ ਹਨ।
- Home
- CM ਮਾਨ ਫਿਨਲੈਂਡ ਦੌਰੇ ਦੌਰਾਨ ਫੂਡ ਤਕਨਾਲੋਜੀ-ਅਧਾਰਤ ਸੋਲਰ ਫੂਡ ਕੰਪਨੀ ਦੇ ਅਧਿਕਾਰੀਆਂ ਨਾਲ ਕਰਨਗੇ ਮੁਲਾਕਾਤ
CM ਮਾਨ ਫਿਨਲੈਂਡ ਦੌਰੇ ਦੌਰਾਨ ਫੂਡ ਤਕਨਾਲੋਜੀ-ਅਧਾਰਤ ਸੋਲਰ ਫੂਡ ਕੰਪਨੀ ਦੇ ਅਧਿਕਾਰੀਆਂ ਨਾਲ ਕਰਨਗੇ ਮੁਲਾਕਾਤ
You May Also Like
More From Author
ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ
